Break up status in punjabi

Break up status in punjabi

This blog gives you all and best break up status in punjabi. Which you can use anywhere where you want and these status have deep meaning in it.



break up status in punjabi

ਤੇਰਾ-ਮੇਰਾ ਰਾਹ ਤਾਂ ਕਦੇ ਇੱਕ ਸੀ ਹੀ ਨਹੀ
ਤਾਂ ਗੁਸਾ-ਗਿਲਾ ਕਾਹਦਾ


Break up status in punjabi
ਓਹ ਕਿਸੇ ਦੇ ਖਾਤਿਰ ਮੈਨੂੰ ਭੁੱਲ ਗਈ
ਤੇ ਮੈ ਉਸ ਦੇ ਖਾਤਰ ਪੂਰਾ ਜਮਾਨਾਂ ਭੁਲ ਗਿਆ


Break up status in punjabi
ਕੋਈ ਵੀ ਰਿਸ਼ਤਾ ਕਦੇ ਅਧੂਰਾ ਨਹੀਂ ਹੁੰਦਾ
ਬਸ ਨਿਭਾਉਣਾ ਆਉਣਾ ਚਾਹੀਦਾ ਹੈ

Break up status in punjabi
ਹੁਣ ਸਾਨੂੰ ਫਰਕ ਨਹੀਂ ਪੈਂਦਾ
ਭਾਵੇਂ ਕੋਈ ਕਸਮ ਖਾਵੇ ਜਾਂ ਜਹਰ



Break up status in punjabi
 ਸਾਥ ਛਡਣ ਵਾਲਿਆ ਨੂੰ ਤਾਂ ਬਹਾਨਾ ਚਾਹੀਦਾਨਹੀਂ ਤਾਂ ਨਿਭਾਉਣ ਵਾਲੇ ਤਾਂ ਮੋਤ ਤੇ ਵੀ ਸਾਥ ਨਹੀਂ ਛਡਦੇ

Break up status in punjabi
ਤੈਨੂੰ ਸਾਡੇ ਜਿਹਾ ਕੋਈ ਨਹੀਂ ਮਿਲਣਾ
ਭਾਵੇਂ ਪੂਰੀ ਦੁਨੀਆ ਵੇਖ ਲੈ



Break up status in punjabi
ਕੇ ਹੁਣ ਆਪਾਂ ਏਡੀ ਦੂਰ ਆ ਗਏ ਹਾਂ
ਕਿ ਤੇਰੇ ਖਿਆਲਾਂ ਵਿੱਚ ਵੀ ਨਹੀਂ ਆਉਦੇ

Break up status in punjabi
ਵੈਰੀਆਂ ਦੀ ਹਿਕ ਉਤੇ ਸੌਣ ਵਾਲੀਏ
ਨੀ ਸਾਡੀ ਯਾਦ ਤਾਂ ਜਰੂਰ ਆਉਦੀਂ ਹੋਵੇਗੀ


Break up status in punjabi
ਰਿਸ਼ਤੇ ਵੀ ਅੱਜਕਲ ਦਿਲਾਂ ਦੇ ਨਹੀਂ
ਜਰੂਰਤਾਂ ਦੇ ਰਹਿ ਗਏ ਨੇ

Break up status in punjabi
ਉਹਨੂੰ ਸੁਪਣੇ ਦਿਖਾਉਣ ਦੀ ਆਦਤ ਸੀ,
ਅਸੀਂ ਬੁਣਦੇ ਰਹੇ,
ਉਹਨੂੰ ਝੂਠ ਬੋਲਣ ਦੀ ਆਦਤ ਸੀ,
ਅਸੀਂ ਸੁਣਦੇ ਰਹੇ

Break up status in punjabi
ਤੇਰੀ ਚੈਟ ਪੂਰਾਣੀ ਪੜ੍ਹ ਕੇ,
ਦਿਲ ਸਾਡਾ ਰੋ ਬੈਠਾ

Break up status in punjabi
ਬੇਸ਼ਕ ਦਿਲ ਕਿਨਾ ਵੀ ਉਦਾਸ ਹੈ,
ਫੇਰ ਵੀ ਉਸ ਦੇ ਮੁੜਨ ਦੀ ਆਸ ਹੈ

Break up status in punjabi
ਜੋ ਜਿਵੇਂ ਮਿਲੇ ਸਵੀਕਾਰ ਕਰਨਾ,
ਸਿਖ ਲਿਆ ਅਸੀਂ ਵੀ ਵਪਾਰ ਕਰਨਾ
ਉਤੋਂ ਉਤੋਂ ਕਰਾਂਗੇ ਪਿਆਰ ਹੁਣ ਆਪਾਂ ਵੀ,
ਛਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ

Break up status in punjabi
ਕਹਿਣਾ ਹੀ ਸੋਖਾ ਹੁੰਦਾ ਕਿ ਸਾਡਾ ਦਿਲ ਬਹੁਤ ਮਜ਼ਬੂਤ ਆ,
ਦਿਲ ਦੀ ਦਿੱਤੀ ਤਕਲੀਫ਼ ਤਾਂ ਵਡਿਆਂ ਵਡਿਆਂ ਨੂੰ ਰਵਾ ਦੇਂਦੀ ਏ

Break up status in punjabi
ਰੱਬ ਨੇ ਅੱਜ ਫੇਰ ਪੁਛ ਲਿਆ,
ਕਿ ਤੇਰਾ ਚਿਹਰਾ ਉਦਾਸ ਕਿਉਂ ਹੈ
ਜਿਸ ਕੋਲ ਤੇਰੇ ਲਈ ਟਾਇਮ ਨਹੀਂ,
ਉਹ ਤੇਰੇ ਲਈ ਖਾਸ ਕਿਉਂ ਹੈ

WhatsApp status in punjabi sad


WhatsApp status in punjabi sad
Tera mera rah ta ik si hi nahi
Ta gussa gila kahda

WhatsApp status in punjabi sad
Oh kise de khatir mainu bhul gai
Te mai us de khatir pura zamana bhul geya

WhatsApp status in punjabi sad
Koi vi rishta kade adhura nahi hunda
Bass nibhaona aona chahida hai



WhatsApp status in punjabi sad
Hun mainu farak nahi penda
Bhave koi kasam khave ja zeher

WhatsApp status in punjabi sad
saath chadan valeya nu ta bahana chahida
nahi ta nibhaun vale ta mot te vi saath nahi chad de 

WhatsApp status in punjabi sad
tenu saade jeha koi nahi milna
bhave puri duniya vekh lai 




WhatsApp status in punjabi sad
ke hun aapan edi door aa gaye ha
ke tere khayalan vich vi nahi aunde 

WhatsApp status in punjabi sad
vairiyan di hik ute sone valiye
ni saadi yaad ta zarur aundi hovegi 

WhatsApp status in punjabi sad
rishtey vi ajj kal dilan de nahi
zarurtan de reh gaye ne 

WhatsApp status in punjabi sad
usnu supne dikhon di aadat si
asi bunde rahe
usnu jhooth bolan di aadat si
asi sunde rahe 



WhatsApp status in punjabi sad
teri chat purani padh ke
dil sada ro baitha 

WhatsApp status in punjabi sad
beshak dil kinna vi udaas hai
fher vi us de mudan di aas hai 

WhatsApp status in punjabi sad
jo jive mile swikaar karna
silhleya asi vi vapar karna
uton uton karange pyar hun aapa vi
chad ditta dilo beshumar karna 


WhatsApp status in punjabi sad
kehna hi sokha hunda ke saada dil bahut mazboot aa
dil di ditti takleef ta vadeya vadeya nu ruva dendi hai 


WhatsApp status in punjabi sad
rab ne ajj fher puch leya
ke tera chehra udaas keyo hai
jiss kol tere lai time nahi
oh tere lai khaas keo hai 

Post a Comment

0 Comments